Like, Share, Comment & Click to read: http://ardas-hukamnama.blogspot.com/2011/10/all-other-greeds-of-greedy-are-false-my.html
http://tinyurl.com/Daswand <= Please Donate Generously to Help us continue these services and be blessed..
Guru Ji has a special private & personal message for you: Come to http://ArdasHukamnama.com/ to do a Special Ardas Prayer & get a personalized Hukamanama Blessings.
17th Oct 2011, Hukamnama from The Golden Temple
First, he came to dwell in his mother's womb; leaving it, he came into the world. Splendid mansions, beautiful gardens and palaces — none of these shall go with him. || 1 || All other greeds of the greedy are false. My Perfect Guru Ji has given me the Name of the Lord, Waheguru Ji, which my soul has come to treasure. || 1 || Pause || Surrounded by dear friends, relatives, children, siblings and spouse, he laughs playfully. But when the very last moment arrives, Death seizes him, while they merely look on. || 2 || By continual oppression and exploitation, he accumulates wealth, gold, silver and money, but the load-bearer gets only paltry wages, while the rest of the money passes on to others. || 3 || He grabs and collects horses, elephants and chariots, and claims them as his own. But when he sets out on the long journey, they will not go even one step with him. || 4 || The Naam, the Name of the Lord, is my wealth; the Naam is my princely pleasure; the Naam is my family and helper. The Guru has given Nanak the wealth of the Naam; it neither perishes, nor comes or goes. || 5 || 1 || 8 ||
Monday, 1st Katak (Samvat 543 Nanakshahi) (Ang: 497)
ਗੂਜਰੀ ਮਹਲਾ ੫ ਪੰਚਪਦਾ ਘਰੁ ੨
गूजरी महला ५ पंचपदा घरु २
Gūjrī mėhlā 5 pancẖpaḏā gẖar 2
Goojaree, Fifth Mehl, Panch-Pada, Second House:
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥
प्रथमे गरभ माता कै वासा ऊहा छोडि धरनि महि आइआ ॥
Parathme garabẖ māṯā kai vāsā ūhā cẖẖod ḏẖaran mėh ā▫i▫ā.
First, he came to dwell in his mother's womb; leaving it, he came into the world.
ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥
चित्र साल सुंदर बाग मंदर संगि न कछहू जाइआ ॥१॥
Cẖiṯar sāl sunḏar bāg manḏar sang na kacẖẖhū jā▫i▫ā. ||1||
Splendid mansions, beautiful gardens and palaces - none of these shall go with him. ||1||
ਅਵਰ ਸਭ ਮਿਥਿਆ ਲੋਭ ਲਬੀ ॥
अवर सभ मिथिआ लोभ लबी ॥
Avar sabẖ mithi▫ā lobẖ labī.
All other greeds of the greedy are false.
ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥
गुरि पूरै दीओ हरि नामा जीअ कउ एहा वसतु फबी ॥१॥ रहाउ ॥
Gur pūrai ḏī▫o har nāmā jī▫a ka▫o ehā vasaṯ fabī. ||1|| rahā▫o.
The Perfect Guru has given me the Name of the Lord, which my soul has come to treasure. ||1||Pause||
ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥
इसट मीत बंधप सुत भाई संगि बनिता रचि हसिआ ॥
Isat mīṯ banḏẖap suṯ bẖā▫ī sang baniṯā racẖ hasi▫ā.
Surrounded by dear friends, relatives, children, siblings and spouse, he laughs playfully.
ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥
जब अंती अउसरु आइ बनिओ है उन्ह पेखत ही कालि ग्रसिआ ॥२॥
Jab anṯī a▫osar ā▫e bani▫o hai unĥ pekẖaṯ hī kāl garsi▫ā. ||2||
But when the very last moment arrives, Death seizes him, while they merely look on. ||2||
ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥
करि करि अनरथ बिहाझी स्मपै सुइना रूपा दामा ॥
Kar kar anrath bihājẖī sampai su▫inā rūpā ḏāmā.
By continual oppression and exploitation, he accumulates wealth, gold, silver and money,
ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥
भाड़ी कउ ओहु भाड़ा मिलिआ होरु सगल भइओ बिराना ॥३॥
Bẖāṛī ka▫o oh bẖāṛā mili▫ā hor sagal bẖa▫i▫o birānā. ||3||
but the load-bearer gets only paltry wages, while the rest of the money passes on to others. ||3||
ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥
हैवर गैवर रथ स्मबाहे गहु करि कीने मेरे ॥
Haivar gaivar rath sambāhe gahu kar kīne mere.
He grabs and collects horses, elephants and chariots, and claims them as his own.
ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥
जब ते होई लांमी धाई चलहि नाही इक पैरे ॥४॥
Jab ṯe ho▫ī lāʼnmī ḏẖā▫ī cẖalėh nāhī ik paire. ||4||
But when he sets out on the long journey, they will not go even one step with him. ||4||
ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥
नामु धनु नामु सुख राजा नामु कुट्मब सहाई ॥
Nām ḏẖan nām sukẖ rājā nām kutamb sahā▫ī.
The Naam, the Name of the Lord, is my wealth; the Naam is my princely pleasure; the Naam is my family and helper.
ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥
नामु स्मपति गुरि नानक कउ दीई ओह मरै न आवै जाई ॥५॥१॥८॥
Nām sampaṯ gur Nānak ka▫o ḏī▫ī oh marai na āvai jā▫ī. ||5||1||8||
The Guru has given Nanak the wealth of the Naam; it neither perishes, nor comes or goes. ||5||1||8||

ਗੂਜਰੀ ਪੰਜਵੀਂ ਪਾਤਿਸ਼ਾਹੀ ਪੰਚਪਦਾ।
xxx
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਪੰਜ-ਬੰਦਾਂ ਵਾਲੀ ਬਾਣੀ।

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥ ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥
First, he came to dwell in his mother's womb; leaving it, he came into the world. Splendid mansions, beautiful gardens and palaces - none of these shall go with him. ||1||
ਆਦਮੀ ਦਾ ਪਹਿਲਾ ਵਸੇਬਾ ਆਪਣੀ ਮਾਂ ਦੇ ਰਹਿਮ ਵਿੱਚ ਹੁੰਦਾ ਹੈ। ਉਸ ਨੂੰ ਤਿਆਗ ਕੇ ਉਹ ਜਗਤ ਵਿੱਚ ਆਉਂਦਾ ਹੈ। ਖੁਸ਼ਨਮਾ ਘਰ, ਸੁਹਣੇ ਬਗੀਚੇ ਅਤੇ ਮਹਿਲ, ਕੁਝ ਭੀ ਉਸ ਦੇ ਨਾਲ ਨਹੀਂ ਜਾਣਾ।
ਪੰਚਪਦਾ = ਪੰਜ ਬੰਦਾਂ ਵਾਲਾ ਸ਼ਬਦ। ਪ੍ਰਥਮੇ = ਪਹਿਲਾਂ। ਊਹਾ = ਉਹ ਥਾਂ। ਧਰਨਿ = ਧਰਤੀ। ਚਿਤ੍ਰ = ਤਸਵੀਰਾਂ। ਚਿਤ੍ਰਸਾਲ = ਤਸਵੀਰਾਂ ਨਾਲ ਸਜੇ ਹੋਏ ਮਹਲ। ਸੰਗਿ = ਨਾਲ। ਕਛਹੂ = ਕੁਝ ਭੀ।੧।
ਹੇ ਭਾਈ! ਜੀਵ ਪਹਿਲਾਂ ਮਾਂ ਦੇ ਪੇਟ ਵਿਚ ਆ ਨਿਵਾਸ ਕਰਦਾ ਹੈ, (ਫਿਰ) ਉਹ ਥਾਂ ਛੱਡ ਕੇ ਧਰਤੀ ਤੇ ਆਉਂਦਾ ਹੈ। (ਇਥੇ) ਚਿਤ੍ਰੇ ਹੋਏ ਮਹਲ-ਮਾੜੀਆਂ ਤੇ ਸੋਹਣੇ ਬਾਗ਼ (ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ, ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ (ਅਖ਼ੀਰ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ।੧।
ਅਵਰ ਸਭ ਮਿਥਿਆ ਲੋਭ ਲਬੀ ॥ ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥
All other greeds of the greedy are false. The Perfect Guru has given me the Name of the Lord, which my soul has come to treasure. ||1||Pause||
ਲਾਲਚੀ ਆਤਮਾ ਦੇ ਹੋਰ ਸਾਰੇ ਲਾਲਚ ਕੂੜੇ ਹਨ। ਪੂਰਨ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਦਿੱਤਾ ਹੈ। ਏਹੋ ਹੀ ਇਕ ਵਸਤੂ ਹੈ ਜੋ ਮੇਰੀ ਆਤਮਾ ਨੂੰ ਫਬਦੀ ਹੈ। ਠਹਿਰਾਉ।
ਮਿਥਿਆ = ਝੂਠਾ। ਗੁਰਿ ਪੂਰੈ = ਪੂਰੇ ਗੁਰੂ ਨੇ। ਜੀਅ ਕਉ = ਜਿੰਦ ਵਾਸਤੇ। ਫਬੀ = ਸੁਖਾਵੀਂ।੧।ਰਹਾਉ।
ਹੇ ਭਾਈ! ਹੋਰ ਸਾਰੇ ਲੋਭ ਲਾਲਚ ਝੂਠੇ ਹਨ। (ਜੇ ਕਿਸੇ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ, ਤਾਂ ਇਹ ਨਾਮ ਹੀ (ਉਸ ਦੀ) ਜਿੰਦ ਵਾਸਤੇ ਸੁਖਾਵੀਂ ਚੀਜ਼ ਹੈ।੧।ਰਹਾਉ।
ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨ੍ਹ੍ਹ ਪੇਖਤ ਹੀ ਕਾਲਿ ਗ੍ਰਸਿਆ ॥੨॥
Surrounded by dear friends, relatives, children, siblings and spouse, he laughs playfully. But when the very last moment arrives, Death seizes him, while they merely look on. ||2||
ਪਿਆਰੇ ਮਿੱਤ੍ਰਾਂ, ਸਨਬੰਧੀਆਂ, ਪੁੱਤ੍ਰਾਂ, ਭਰਾਵਾਂ ਅਤੇ ਪਤਨੀ ਨਾਲ ਲੱਗ ਕੇ ਪ੍ਰਾਣੀ ਹਾਸੇ ਤਮਾਸ਼ੇ ਕਰਦਾ ਹੈ। ਪ੍ਰੰਤੂ ਜਦ ਅਖੀਰ ਦਾ ਵੇਲਾ ਆ ਢੁੱਕਦਾ ਹੈ, ਤਾਂ ਉਨ੍ਹਾਂ ਦੇ ਵੇਖਦਿਆਂ ਹੀ ਮੌਤ ਉਸ ਨੂੰ ਪਕੜ ਲੈਂਦੀ ਹੈ।
ਇਸਟ = ਪਿਆਰੇ। ਬੰਧਪ = ਰਿਸ਼ਤੇਦਾਰ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਰਚਿ = ਰਚ-ਮਿਚ ਕੇ, ਗੂੜਾ ਪਿਆਰ ਪਾ ਕੇ। ਅੰਤੀ ਅਉਸਰੁ = ਅਖ਼ੀਰਲਾ ਸਮਾਂ, ਮੌਤ ਦੀ ਘੜੀ। ਕਾਲਿ = ਮੌਤ ਨੇ। ਗ੍ਰਸਿਆ = ਆ ਫੜਿਆ।੨।
ਹੇ ਭਾਈ! ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ-ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ, ਪਰ ਜਿਸ ਵੇਲੇ ਅੰਤਲਾ ਸਮਾ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ।੨।
ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥ ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥
By continual oppression and exploitation, he accumulates wealth, gold, silver and money, but the load-bearer gets only paltry wages, while the rest of the money passes on to others. ||3||
ਅਤਿਆਚਾਰ ਕਰ ਕਰ ਕੇ, ਇਨਸਾਨ ਧਨ-ਦੌਲਤ, ਸੋਨਾ, ਚਾਂਦੀ ਅਤੇ ਰੁਪਏ ਇਕੱਤਰ ਕਰਦਾ ਹੈ। ਪਰ ਕਿਰਾਏ ਦੇ ਟੱਟੂ ਨੂੰ ਕੇਵਲ ਉਸ ਦਾ ਕਰਾਇਆ ਹੀ ਮਿਲਦਾ ਹੈ, ਬਾਕੀ ਸਾਰਾ ਕੁਛ ਹੋਰਨਾਂ ਕੋਲ ਚਲਿਆ ਜਾਂਦਾ ਹੈ।
ਅਨਰਥ = ਧੱਕੇ, ਪਾਪ। ਸੰਪੈ = ਦੌਲਤ। ਰੂਪਾ = ਚਾਂਦੀ। ਦਾਮਾ = ਦਮੜੇ। ਭਾੜੀ = ਮਜ਼ਦੂਰ।੩।
(ਹੇ ਭਾਈ! ਸਾਰੀ ਉਮਰ) ਧੱਕੇ ਜ਼ੁਲਮ ਕਰ ਕਰ ਕੇ ਮਨੁੱਖ ਦੌਲਤ ਸੋਨਾ ਚਾਂਦੀ ਰੁਪਏ ਇਕੱਠੇ ਕਰਦਾ ਰਹਿੰਦਾ ਹੈ (ਜਿਵੇਂ ਕਿਸੇ) ਮਜ਼ਦੂਰ ਨੂੰ ਮਜ਼ਦੂਰੀ (ਮਿਲ ਜਾਂਦੀ ਹੈ ਤਿਵੇਂ, ਦੌਲਤ ਇਕੱਠੀ ਕਰਨ ਵਾਲੇ ਨੂੰ) ਉਹ (ਹਰ ਰੋਜ਼ ਦਾ ਖਾਣ-ਪੀਣ) ਮਜ਼ਦੂਰੀ ਮਿਲਦੀ ਰਹੀ, ਬਾਕੀ ਸਾਰਾ ਧਨ (ਮਰਨ ਵੇਲੇ) ਬਿਗਾਨਾ ਹੋ ਜਾਂਦਾ ਹੈ।੩।
ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥
He grabs and collects horses, elephants and chariots, and claims them as his own. But when he sets out on the long journey, they will not go even one step with him. ||4||
ਧਿੰਗੋਜੋਰੀ ਖੋਹ ਕੇ ਇਨਸਾਨ ਘੋੜੇ, ਹਾਥੀ ਅਤੇ ਗੱਡੀਆਂ ਸੰਗ੍ਰਹਿ ਕਰਦਾ ਹੈ ਅਤੇ ਉਸ ਨੂੰ ਆਪਣੇ ਨਿੱਜ ਬਣਾ ਲੈਦਾ ਹੈ। ਪ੍ਰੰਤੂ ਜਦ ਉਹ ਲੰਮੇ ਸਫਰ ਤੇ ਤੁਰਦਾ ਹੈ, ਉਹ ਉਸ ਦੇ ਨਾਲ ਇਕ ਕਦਮ ਭੀ ਨਹੀਂ ਟੁਰਦੇ।
ਹੈਵਰ = ਸੋਹਣੇ ਘੋੜੇ {ਹਯ ਵਰ}। ਗੈਵਰ = ਸੋਹਣੇ ਹਾਥੀ {ਗਜ ਵਰ}। ਸੰਬਾਹੇ = ਇਕੱਠੇ ਕੀਤੇ। ਗਹੁ ਕਰਿ = ਧਿਆਨ ਨਾਲ। ਕੀਨੇ ਮੇਰੇ = ਆਪਣੇ ਬਣਾਏ। ਲਾਂਮੀ ਧਾਈ = ਲੰਮਾ ਕੂਚ।੪।
ਹੇ ਭਾਈ! ਮਨੁੱਖ ਸੋਹਣੇ ਘੋੜੇ ਵਧੀਆ ਹਾਥੀ ਰਥ (ਆਦਿਕ) ਇਕੱਠੇ ਕਰਦਾ ਰਹਿੰਦਾ ਹੈ, ਪੂਰੇ ਧਿਆਨ ਨਾਲ ਇਹਨਾਂ ਨੂੰ ਆਪਣੀ ਮਲਕੀਅਤ ਬਣਾਂਦਾ ਰਹਿੰਦਾ ਹੈ, ਪਰ ਜਦੋਂ ਲੰਮਾ ਕੂਚ ਹੁੰਦਾ ਹੈ (ਇਹ ਘੋੜੇ ਆਦਿਕ) ਇਕ ਪੈਰ ਭੀ (ਮਨੁੱਖ ਦੇ ਨਾਲ) ਨਹੀਂ ਤੁਰਦੇ।੪।
ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥ ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥
The Naam, the Name of the Lord, is my wealth; the Naam is my princely pleasure; the Naam is my family and helper. The Guru has given Nanak the wealth of the Naam; it neither perishes, nor comes or goes. ||5||1||8||
ਨਾਮ ਮੇਰੀ ਮਾਲ-ਦੌਲਤ, ਨਾਮ ਮੇਰਾ ਪਾਤਿਸ਼ਾਹੀ ਆਰਾਮ ਅਤੇ ਨਾਮ ਮੇਰਾ ਟੱਬਰ ਕਬੀਲਾ ਤੇ ਸਹਾਇਕ ਹੈ। ਵਿਸ਼ਾਲ ਪ੍ਰਭੂ ਨੇ ਨਾਨਕ ਨੂੰ ਨਾਮ ਦਾ ਮਾਲ ਧਨ ਦਿੱਤਾ ਹੈ ਅਤੇ ਉਹ ਨਾਂ ਨਾਸ ਹੁੰਦਾ ਹੈ ਤੇ ਨਾਂ ਹੀ ਕਿਧਰੇ ਆਉਂਦਾ ਤੇ ਜਾਂਦਾ ਹੈ।
ਸੁਖ ਰਾਜਾ = ਸੁਖਾਂ ਦਾ ਰਾਜਾ, ਸੁਖਦਾਤਾ। ਕੁਟੰਬ = ਪਰਵਾਰ। ਸਹਾਈ = ਸਾਥੀ। ਸੰਪਤਿ = ਦੌਲਤ। ਗੁਰਿ = ਗੁਰੂ ਨੇ। ਕਉ = ਨੂੰ।੫।
ਹੇ ਭਾਈ! ਪਰਮਾਤਮਾ ਦਾ ਨਾਮ ਹੀ ਮਨੁੱਖ ਦਾ ਅਸਲ ਧਨ ਹੈ, ਨਾਮ ਹੀ ਸੁਖਦਾਤਾ ਹੈ, ਨਾਮ ਹੀ ਪਰਵਾਰ ਹੈ, ਨਾਮ ਹੀ ਸਾਥੀ ਹੈ। ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਹਰਿ-ਨਾਮ-ਦੌਲਤ ਹੀ ਦਿੱਤੀ ਹੈ। ਇਹ ਦੌਲਤ ਕਦੇ ਮੁੱਕਦੀ ਨਹੀਂ, ਕਦੇ ਗੁਆਚਦੀ ਨਹੀਂ।੫।੧।੮। ❁ ਵੇਰਵਾ: ਪੰਚਪਦਾ = ੧ (ਅੰਕ ੧)। ਮ: ੫ ਦੇ ਕੁਲ ਸ਼ਬਦ = ੮ (ਅੰਕ ੮)।
Tag Yourself, Like, Share, Comment & Click for a Special Ardas to seek God's blessing for you. Sometimes the volume of our own emotions runs so high that it's hard for us to hear God's words ourselves. At those times, it may be helpful to receive God's words through a neutral source. Click above & tell us what prayer can we pray with you today. Contribute your Offerings here => http://tinyurl.com/Daswand and be blessed. To have all your Ardas prayers answered with a Personalized Hukamnama, come to http://ArdasHukamnama.com/ to pray for the well bring of your loved ones Today! Testimonials on the Power of Ardas: ===================== "With the answer I got for my prayer at http://ArdasHukamnama.com, Waheguru Ji did not just answer my personal question. He gave me a profound healing. With His words of the most profound wisdom, love, and understanding that I have ever heard or read, Waheguru Ji helped me to see myself, my health, and my family in a new light. With this new understanding, my problems began to fade away, and, with it, many of my old fears." - B.K. "I did an Ardas at http://ArdasHukamnama.com that my mothers pain would be lessened during her cancer. Not only has the pain lessened but tests have showed that the current treatment is buying her some time and they will continue with it for now. Thank you for the blessings." - M. "I wish to offer a prayer of thanks to the Our Lord for a year of good health. I asked for prayers at http://ArdasHukamnama.com prior to getting a mammogram this month, that it would be OK. I have been six years free of breast cancer." - E.R. "Back in May I had asked for prayer at http://ArdasHukamnama.com for my son who had no friends. Over the summer he made at least 3 good friends. I thank all of you who prayed and I give thanks to my Beloved God, Waheguru Ji." - Anonymous "I did an Ardas at http://ArdasHukamnama.com and prayers for my son who was being tested for kidney problems. We received the results today and they were normal. Thank you for your grace, God." - R. "My Daughter, Gurdev asked for prayer to save her marriage at http://ArdasHukamnama.com. She and Baldev were separated and he was straying. God has restored that family! Thank you, Waheguru Ji." - a Happy mother "...just how many miracles the team has experienced of people being blessed when they do an Ardas at http://ArdasHukamnama.com. No one has kept count (that I am aware of anyway), but practically story we hear, every email we receive and testimony given... contains at least one true story of answered prayer, and often several... of God's blessings when an a Ardas is done at http://ArdasHukamnama.com Come, do your Ardas Prayer here today and be Blessed." Guru Ji has a special private & personal message for you: Come to http://ArdasHukamnama.com/ to do a Special Ardas Prayer & get a personalized Hukamanama Blessings on this Gurpurab. Waheguru Ji will bless you with lots more when you Donate by Clicking http://ardas-hukamnama.blogspot.com/p/donate-generously-please.html or http://tinyurl.com/Daswand51 or http://tinyurl.com/Daswand21 or http://tinyurl.com/Daswand11 or at least http://tinyurl.com/Daswand5 - Thank you for your donations to help carry on this good work for many more years to come.. Thank you once again. Contribute your Offerings here => http://tinyurl.com/Daswand and be blessed. if you can afford it: Click http://tinyurl.com/Daswand51 or http://tinyurl.com/Daswand21 or http://tinyurl.com/Daswand11 or at least http://tinyurl.com/Daswand5 - Thank you for your donations to help us run these services for many more years to come.
Read more wonderful messages at: http://ArdasHukamnama.com and be Blessed. All the Kirtan you hear on these pages can be obtained from http://KirtanShop.comTo learn more about Sikhism and how relevant it is to the 21st Century and Beyond, Come to http://UniversityOfSikhism.com now. Watch inspiring videos and programs on http://www.TheSikhChannel.TV and be moved to higher spiritual heights.
Testimonials on the Power of Ardas:
"With the answer I got for my prayer at http://ArdasHukamnama.com, Waheguru Ji did not just answer my personal question. He gave me a profound healing. With His words of the most profound wisdom, love, and understanding that I have ever heard or read, Waheguru Ji helped me to see myself, my health, and my family in a new light. With this new understanding, my problems began to fade away, and, with it, many of my old fears." - B.K.
"I did an Ardas at http://ArdasHukamnama.com that my mothers pain would be lessened during her cancer. Not only has the pain lessened but tests have showed that the current treatment is buying her some time and they will continue with it for now. Thank you for the blessings." - M.
"I wish to offer a prayer of thanks to the Our Lord for a year of good health. I asked for prayers at http://ArdasHukamnama.com prior to getting a mammogram this month, that it would be OK. I have been six years free of breast cancer." - E.R.
"Back in May I had asked for prayer at http://ArdasHukamnama.com for my son who had no friends. Over the summer he made at least 3 good friends. I thank all of you who prayed and I give thanks to my Beloved God, Waheguru Ji." - Anonymous
"I did an Ardas at http://ArdasHukamnama.com and prayers for my son who was being tested for kidney problems. We received the results today and they were normal. Thank you for your grace, God." - R.
"My Daughter, Gurdev asked for prayer to save her marriage at http://ArdasHukamnama.com. She and Baldev were separated and he was straying. God has restored that family! Thank you, Waheguru Ji." - a Happy mother
"...just how many miracles the team has experienced of people being blessed when they do an Ardas at http://ArdasHukamnama.com. No one has kept count (that I am aware of anyway), but practically story we hear, every email we receive and testimony given... contains at least one true story of answered prayer, and often several... of God's blessings when an a Ardas is done at http://ArdasHukamnama.com Come, do your Ardas Prayer here today and be Blessed."
If you like an audio MP3 version of this Shabad being read or/and sung, please goto http://www.ArdasHukamnama.com and Donate any amount you like to and we will send it to you via your email. Just email us back here to let us know when you have done it. Thank you Ji for giving us this opportunity to Pray together. Please do let us know how we can serve you more in the near future and the rest of our days here on earth. ========================== We Pray for You : Personalised Ardas & Hukamnama... http://www.ArdasHukamnama.com/ or http://ardas-hukamnama.blogspot.com/ Visit us online to have a Special Ardas/Prayer done for you and your loved ones: We know Ardas is important to all that we do. Waheguru Ji, Our Almighty God works in each of our lives when we seek Him and pray.One of our commitments here is to pray for your needs by doing a Personalised Ardas and then sending you a Hukamnama from Sri Guru Granth Sahib Ji that will guide you and improve your current situation. In fact, we consider it an honour and a privilege to help you and a it is our responsibility. If you have a prayer request, complete this form and our staff Giani Jis will receive it. They will then pray for you and send you a guidance Hukamnama in both Gurmukhi and English.Thanks for sharing and giving us the opportunity to pray for you! Click here now : http://www.ArdasHukamnama.com/ or http://ardas-hukamnama.blogspot.com/
--
Posted By Blogger to ੴ at 10/17/2011 02:46:00 PM

Contribute your Offerings here => http://tinyurl.com/Daswand and be blessed.
====
Recite the above Shabad as often as you can at anytime convenient for you; till you request for another Ardas & are blessed with another Shabad by Guru ji. You will see your Ardas being fulfilled in the best of the ways that Waheguru Ji deems appropriate for you & your future.
If you like an audio MP3 version of this Shabad being read or/and sung, please goto http://www.ArdasHukamnama.com & Donate any amount you like to & we will send it to you via your email. Just email us back here to let us know when you have done it.
*** Also *** Very Important : We understand what you are going through. We will help you with every means possible to Help You get through this and more...Tell Us:
How much do you really want this Ardas Prayer to work out for you? Are you willing to do all it takes to make it happen?
we can then suggest some methods that have successfully worked for many others and you may try to adopt them too... please answer the above questions and give us more information.
--
Please feel free to forward this Hukamnama to all your contacts & bless their day too. Gurbani says that the boon of sharing a Shabad of the Guru is as large as building 7 temples of Gold! Share these messages with all...
--
Also, We Pray with You : If you have a Personalised Prayer (Ardas) for you & your loved ones: & want a answer from Guru Ji (Hukamnama)... come to http://www.ArdasHukamnama.com/ & click on "Pray for Me" now.
One of our commitments here is to pray for your needs by doing a Personalised Ardas & then sending you a Hukamnama from Sri Guru Granth Sahib Ji that will guide you & improve your current situation. In fact, we consider it an honour & a privilege to help you & it is our responsibility.
If you have a prayer request, complete this form & our staff Giani Jis will receive it. They will then pray for you & send you guidance Hukamnama in both Gurmukhi & English.
We know Ardas is important to all that we do. Waheguru Ji, Our Almighty God works in each of our lives when we seek Him & pray.
Thanks for sharing & giving us the opportunity to pray with you! Contribute your Offerings here => http://tinyurl.com/Daswand and be blessed.
Click here now : We Pray with You : If you have a Personalised Prayer (Ardas) & want a answer from Guru Ji (Hukamnama)... come to http://www.ArdasHukamnama.com/ & click on "Pray for Me" now.

No comments:
Post a Comment