Like, Share, Comment & Click to read:
Guru Ji has a special private & personal message for you: Come to http://ArdasHukamnama.com/ to do a Special Ardas Prayer & get a personalized Hukamanama Blessings.
http://tinyurl.com/Daswand <= Please Donate Generously to Help us continue these services and be blessed...

12th Oct 2011, Hukamnama, Golden Temple, Amritsar
After wandering through so many incarnations, I have come to Your Sanctuary. Save me — lift my body up out of the deep, dark pit of the world, and attach me to Your feet. || 1 || Pause || I do not know anything about spiritual wisdom, meditation or karma, and my way of life is not clean and pure. Please attach me to the hem of the robe of the Saadh Sangat, the Company of the Holy; help me to cross over the terrible river. || 1 || Comforts, riches and the sweet pleasures of Maya — do not implant these within your mind. Slave Nanak is satisfied and satiated by the Blessed Vision of the Lord's Darshan; his only ornamentation is the love of the Lord's Name. || 2 || 8 || 12 ||
Wednesday 26th Assu (Samvat 543 Nanakshahi) (Ang: 702)
ਜੈਤਸਰੀ ਮਹਲਾ ੫ ॥
जैतसरी महला ५ ॥
Jaiṯsarī mėhlā 5.
Jaitsree, Fifth Mehl:
ਆਏ ਅਨਿਕ ਜਨਮ ਭ੍ਰਮਿ ਸਰਣੀ ॥
आए अनिक जनम भ्रमि सरणी ॥
Ā▫e anik janam bẖaram sarṇī.
After wandering through so many incarnations, I have come to Your Sanctuary.
ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
उधरु देह अंध कूप ते लावहु अपुनी चरणी ॥१॥ रहाउ ॥
Uḏẖar ḏeh anḏẖ kūp ṯe lāvhu apunī cẖarṇī. ||1|| rahā▫o.
Save me - lift my body up out of the deep, dark pit of the world, and attach me to Your feet. ||1||Pause||
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
गिआनु धिआनु किछु करमु न जाना नाहिन निरमल करणी ॥
Gi▫ān ḏẖi▫ān kicẖẖ karam na jānā nāhin nirmal karṇī.
I do not know anything about spiritual wisdom, meditation or karma, and my way of life is not clean and pure.
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
साधसंगति कै अंचलि लावहु बिखम नदी जाइ तरणी ॥१॥
Sāḏẖsangaṯ kai ancẖal lāvhu bikẖam naḏī jā▫e ṯarṇī. ||1||
Please attach me to the hem of the robe of the Saadh Sangat, the Company of the Holy; help me to cross over the terrible river. ||1||
ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥
सुख स्मपति माइआ रस मीठे इह नही मन महि धरणी ॥
Sukẖ sampaṯ mā▫i▫ā ras mīṯẖe ih nahī man mėh ḏẖarṇī.
Comforts, riches and the sweet pleasures of Maya - do not implant these within your mind.
ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥
हरि दरसन त्रिपति नानक दास पावत हरि नाम रंग आभरणी ॥२॥८॥१२॥
Har ḏarsan ṯaripaṯ Nānak ḏās pāvaṯ har nām rang ābẖarṇī. ||2||8||12||
Slave Nanak is satisfied and satiated by the Blessed Vision of the Lord's Darshan; his only ornamentation is the love of the Lord's Name. ||2||8||12||
Katha in Punjabi:
ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
ਜੈਤਸਰੀ ਪੰਜਵੀਂ ਪਾਤਿਸ਼ਾਹੀ। ਅਨੇਕ ਜੀਵਨਾ ਅੰਦਰ ਭਟਕ ਕੇ, ਹੇ ਪ੍ਰਭੂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ। ਮੇਰੇ ਸਰੀਰ ਨੂੰ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ ਅਤੇ ਮੈਨੂੰ ਆਪਦੇ ਚਰਨਾਂ ਨਾਲ ਜੋੜ ਲੈਂ ਠਹਿਰਾਉ।
ਭ੍ਰਮਿ = ਭਟਕ ਕੇ, ਭੌਂ ਕੇ। ਉਧਰੁ = ਬਚਾ ਲੈ। ਦੇਹ = ਸਰੀਰ, ਗਿਆਨ-ਇੰਦ੍ਰੇ। ਅੰਧ = ਅੰਨ੍ਹਾ, ਘੁੱਪ ਹਨੇਰਾ। ਕੂਪ = ਖੂਹ। ਤੇ = ਤੋਂ।੧।ਰਹਾਉ।
ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ।
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਚੰਗੇ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੇਰੀ ਜੀਵਨ ਰਹੁ-ਰੀਤੀ ਪਵਿੱਤ੍ਰ ਹੈ। ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ, ਤਾਂ ਜੋ ਮੈਂ ਕਠਨ ਸੰਸਾਰਕ ਨਦੀ ਤੋਂ ਪਾਰ ਹੋ ਜਾਵਾਂ।
ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਜੁੜੀ ਸੁਰਤਿ। ਕਰਮੁ = ਧਰਮ ਦਾ ਕੰਮ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਕਰਣੀ = ਕਰਤੱਬ, ਆਚਰਣ। ਕੈ ਅੰਚਲਿ = ਦੇ ਪੱਲੇ ਨਾਲ। ਬਿਖਮ = ਔਖੀ। ਜਾਇ ਤਰਣੀ = ਤਰੀ ਜਾ ਸਕੇ।੧।
ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧।
ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥
ਸੰਸਾਰੀ ਆਰਾਮ, ਹਨ ਦੌਲਤ, ਅਤੇ ਮੋਹਨੀ ਮਾਇਆ ਦੀਆਂ ਮਿੱਠੀਆਂ ਖੁਸ਼ੀਆਂ, ਇਨ੍ਹਾਂ ਨੂੰ ਤੂੰ ਆਪਣੇ ਚਿੱਤ ਵਿੱਚ ਨਾਂ ਟਿਕਾ। ਸਾਹਿਬ ਦਾ ਦੀਦਾਰ ਪਾਉਣ ਦੁਆਰਾ, ਗੋਲਾ ਨਾਨਕ ਰੱਜ ਗਿਆ ਹੈ, ਹੁਣ ਰੱਬ ਦੇ ਨਾਮ ਦੀ ਪ੍ਰੀਤ ਹੀ ਵੁਸ ਦਾ ਗਹਿਣਾ ਹੈ।
ਸੰਪਤਿ = ਧਨ। ਮਹਿ = ਵਿਚ। ਤ੍ਰਿਪਤਿ = ਰੱਜ, ਸੰਤੋਖ। ਆਭਰਣੀ = ਗਹਣੇ।੨।
ਹੇ ਨਾਨਕ! ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ।੨।੮।੧੨।
Read more wonderful messages at: http://www.ArdasHukamnama.com and be Blessed.
All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.

Contribute your Offerings here => http://tinyurl.com/Daswand and be blessed.
====
Recite the above Shabad as often as you can at anytime convenient for you; till you request for another Ardas & are blessed with another Shabad by Guru ji. You will see your Ardas being fulfilled in the best of the ways that Waheguru Ji deems appropriate for you & your future.
If you like an audio MP3 version of this Shabad being read or/and sung, please goto http://www.ArdasHukamnama.com & Donate any amount you like to & we will send it to you via your email. Just email us back here to let us know when you have done it.
*** Also *** Very Important : Tell Us: How much do you really want this Ardas Prayer to work out for you? Are you willing to do all it takes to make it happen?
we can then suggest some methods that have successfully worked for many others and you may try to adopt them too... please answer the above questions and give us more information.
--
Please feel free to forward this Hukamnama to all your contacts & bless their day too. Gurbani says that the boon of sharing a Shabad of the Guru is as large as building 7 temples of Gold! Share these messages with all...
--
Also, We Pray with You : If you have a Personalised Prayer (Ardas) for you & your loved ones: & want a answer from Guru Ji (Hukamnama)... come to http://www.ArdasHukamnama.com/ & click on "Pray for Me" now.
One of our commitments here is to pray for your needs by doing a Personalised Ardas & then sending you a Hukamnama from Sri Guru Granth Sahib Ji that will guide you & improve your current situation. In fact, we consider it an honour & a privilege to help you & it is our responsibility.
If you have a prayer request, complete this form & our staff Giani Jis will receive it. They will then pray for you & send you guidance Hukamnama in both Gurmukhi & English.
We know Ardas is important to all that we do. Waheguru Ji, Our Almighty God works in each of our lives when we seek Him & pray.
Thanks for sharing & giving us the opportunity to pray with you! Contribute your Offerings here => http://tinyurl.com/Daswand and be blessed.
Click here now : We Pray with You : If you have a Personalised Prayer (Ardas) & want a answer from Guru Ji (Hukamnama)... come to http://www.ArdasHukamnama.com/ & click on "Pray for Me" now.
No comments:
Post a Comment