To help us continue these services => http://tinyurl.com/Daswand and be blessed...
Guru Ji has a special private & personal message for you: Come to http://ArdasHukamnama.com/ to do a Special Ardas Prayer & get a personalized Hukamanama Blessings.

14th Apr 2010, Hukamnama, Golden Temple, Amritsar
Forgetting the Lord, one is ruined forever. How can anyone be deceived, who has Your Support, O Lord? || Pause || Without meditating in remembrance on the Lord, life is like a burning fire, even if one lives long, like a snake. One may rule over the nine regions of the earth, but in the end, he shall have to depart, losing the game of life. || 1 || He alone sings the Glorious Praises of the Lord, the treasure of virtue, upon whom the Lord showers His Grace. He is at peace, and his birth is blessed; Nanak is a sacrifice to him. || 2 || 2 ||
Wednesday, 1st Vaisaakh (Samvat 542 Nanakshahi) (Page: 711)
ਟੋਡੀ ਮਹਲਾ ੫ ॥
टोडी महला ५ ॥
Todī mėhlā 5.
Todee, Fifth Mehl:
ਹਰਿ ਬਿਸਰਤ ਸਦਾ ਖੁਆਰੀ ॥
हरि बिसरत सदा खुआरी ॥
Har bisraṯ saḏā kẖu▫ārī.
Forgetting the Lord, one is ruined forever.
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
ता कउ धोखा कहा बिआपै जा कउ ओट तुहारी ॥ रहाउ ॥
Ŧā ka▫o ḏẖokẖā kahā bi▫āpai jā ka▫o ot ṯuhārī. Rahā▫o.
How can anyone be deceived, who has Your Support, O Lord? ||Pause||
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
बिनु सिमरन जो जीवनु बलना सरप जैसे अरजारी ॥
Bin simran jo jīvan balnā sarap jaise arjārī.
Without meditating in remembrance on the Lord, life is like a burning fire, even if one lives long, like a snake.
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
नव खंडन को राजु कमावै अंति चलैगो हारी ॥१॥
Nav kẖandan ko rāj kamāvai anṯ cẖalaigo hārī. ||1||
One may rule over the nine regions of the earth, but in the end, he shall have to depart, losing the game of life. ||1||
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥
गुण निधान गुण तिन ही गाए जा कउ किरपा धारी ॥
Guṇ niḏẖān guṇ ṯin hī gā▫e jā ka▫o kirpā ḏẖārī.
He alone sings the Glorious Praises of the Lord, the treasure of virtue, upon whom the Lord showers His Grace.
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
सो सुखीआ धंनु उसु जनमा नानक तिसु बलिहारी ॥२॥२॥
So sukẖī▫ā ḏẖan us janmā Nānak ṯis balihārī. ||2||2||
He is at peace, and his birth is blessed; Nanak is a sacrifice to him. ||2||2||
Katha in Punjabi :
ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
ਟੋਡੀ ਪੰਜਵੀਂ ਪਾਤਿਸ਼ਾਹੀ। ਰੱਬ ਨੂੰ ਭੁਲਾ ਕੇ ਬੰਦਾ ਹਮੇਸ਼ਾਂ ਲਈ ਤਬਾਹ ਹੋ ਜਾਂਦਾ ਹੈ। ਉਹ ਕਿਸ ਤਰ੍ਹਾਂ ਛਲਿਆ ਜਾ ਸਕਦਾ ਹੈ, ਜਿਸ ਨੂੰ ਤੇਰਾ ਆਸਰਾ ਹੈ, ਹੇ ਸਾਹਿਬ? ਠਹਿਰਾਉ।
ਖੁਆਰੀ = ਬੇ-ਇੱਜ਼ਤੀ। ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ।ਰਹਾਉ।
ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥
ਸੁਆਮੀ ਦੀ ਬੰਦਗੀ ਦੇ ਬਾਝੋਂ ਜੀਉਣਾ ਅੱਗ ਵਿੱਚ ਸੜਨ ਦੀ ਤਰ੍ਹਾਂ ਹੈ ਭਾਵਨੂੰ ਇਹ ਜਿੰਦਗੀ ਸੱਪ ਦੀ ਜਿੰਦਗੀ ਦੇ ਤੁੱਲ ਲੰਬੀ ਹੀ ਕਿਉਂ ਨਾਂ ਹੋਵੇ। ਭਾਵਨੂੰ ਆਦਮੀ ਧਰਤੀ ਤੇ ਨਵਾਂ ਹੀ ਖਿੱਤਿਆ ਤੇ ਹਕੂਮਤ ਕਰਦਾ ਹੋਵੇ, ਪ੍ਰੰਤੂ ਸੁਆਮੀ ਦੇ ਸਿਮਰਨ ਦੇ ਬਾਝੋਂ ਅਖੀਰ ਨੂੰ ਉਹ ਬਾਜ਼ੀ ਹਾਰ ਕੇ ਟੁਰ ਵੰਞੇਗਾ।
ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ। ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ।੧।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ)। (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧।
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥
ਕੇਵਲ ਓਹੀ, ਵਡਿਆਈਆਂ ਹਦੇ ਖਜਾਨੇ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ। ਉਹ ਹੀ ਆਰਾਮ ਵਿੱਚ ਹੈ ਅਤੇ ਉਸੇ ਦਾ ਹੀ ਹੈ ਸੁਲੱਖਣਾ ਜਨਮ, ਜੋ ਪ੍ਰਭੂ ਦਾ ਜੱਸ ਗਾਉਂਦਾ ਹੈ। ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ।
ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ 'ਤਿਨਿ' ਦੀ 'ਿ' ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ। ਧੰਨੁ = ਮੁਬਾਰਿਕ। ਤਿਸੁ ਬਲਿਹਾਰੀ = ਉਸ ਤੋਂ ਕੁਰਬਾਨ।੨।
ਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।
Read more wonderful messages at: http://www.ArdasHukamnama.com and be Blessed.
All the Kirtan you hear on these pages can be obtained from http://www.KirtanShop.com
If you find this service Helpful to You, please Donate any amount you like to Help Us keep it going for many more years to come. A Heartfelt Thank You for your Kind generosity. May Guru Ji Bless You in Everyway.
Contribute your Offerings here => http://tinyurl.com/Daswand and be blessed.
====
Recite the above Shabad as often as you can at anytime convenient for you; till you request for another Ardas & are blessed with another Shabad by Guru ji. You will see your Ardas being fulfilled in the best of the ways that Waheguru Ji deems appropriate for you & your future.
If you like an audio MP3 version of this Shabad being read or/and sung, please goto http://www.ArdasHukamnama.com & Donate any amount you like to & we will send it to you via your email. Just email us back here to let us know when you have done it.
*** Also *** Very Important : How much do you really want this Ardas Prayer to work out for you? Are you willing to do all it takes to make it happen?
we can then suggest some methods that have successfully worked for many others and you may try to adopt them too... please answer the above questions and give us more information.
--
Please feel free to forward this Hukamnama to all your contacts & bless their day too. Gurbani says that the boon of sharing a Shabad of the Guru is as large as building 7 temples of Gold! Share these messages with all...
--
Also, We Pray with You : If you have a Personalised Prayer (Ardas) for you & your loved ones: & want a answer from Guru Ji (Hukamnama)... come to http://www.ArdasHukamnama.com/ & click on "Pray for Me" now.
One of our commitments here is to pray for your needs by doing a Personalised Ardas & then sending you a Hukamnama from Sri Guru Granth Sahib Ji that will guide you & improve your current situation. In fact, we consider it an honour & a privilege to help you & it is our responsibility.
If you have a prayer request, complete this form & our staff Giani Jis will receive it. They will then pray for you & send you guidance Hukamnama in both Gurmukhi & English.
We know Ardas is important to all that we do. Waheguru Ji, Our Almighty God works in each of our lives when we seek Him & pray.
Thanks for sharing & giving us the opportunity to pray with you! Contribute your Offerings here => http://tinyurl.com/Daswand and be blessed.
Click here now : We Pray with You : If you have a Personalised Prayer (Ardas) & want a answer from Guru Ji (Hukamnama)... come to http://www.ArdasHukamnama.com/ & click on "Pray for Me" now.
No comments:
Post a Comment